ਵੈਦ ਰਾਜ ਪ੍ਰਿਤਪਾਲ ਸਿੰਘ (ਗੁਪਤ ਰੋਗਾਂ ਦੇ ਪੁਰਾਣੇ ਮਾਹਿਰ)

ਸਿਕੰਦਰ ਦਵਾਖਾਨਾ124-ਬੀ ਗਰੀਨ ਪਾਰਕ, ਸਾਹਮਣੇ ਬਸ ਸਟੈਂਡ, ਜਲੰਧਰ, ਪੰਜਾਬ

Videos
ਸਮਾਜ ਦੇ ਭਲੇ ਲਈ ਹਰ ਦੌੜ ਵਿੱਚ ਸਿਕੰਦਰ ਦਵਾਖਾਨਾ ਦੇ ਸੰਸਥਾਪਕ ਵੈਦ ਰਾਜ ਪ੍ਰਿਤਪਾਲ ਜੀ ਦਾ ਨਾਮ ਇੱਕ ਮਿਸਾਲ ਦੇ ਤੌਰ ਤੇ ਲਿਆ ਜਾਂਦਾ ਹੈ| ਜਿਨਾ ਨੇ ਮਰਦੇ ਦਮ ਤੱਕ ਲੋਕ ਸੇਵਾ ਵਿੱਚ ਹਿੱਸਾ ਪਾਉਣ ਲਈ ਮਰਨ ਉਪਰੰਤ ਆਪਣੀਆ ਅੱਖਾ ਕਿਸੇ ਗਰੀਬ ਲੋੜਵੰਦ ਨੂੰ ਦੇਣ ਦਾ ਐਲਾਨ ਕੀਤਾ ਹੋਇਆ ਹੈ।
ਵਿਸ਼ੇਸ਼ ਤੌਰ ਤੇ ਗ੍ਰਹਿਸਤੀ ਕਮਜੋਰੀ ਕਾਰਨ ਟੁੱਟਦੇ ਰਿਸ਼ਤਿਆਂ ਨੂੰ ਜੋੜਨ ਲਈ ਇਹਨਾਂ ਵੱਲੋਂ ਪੁਰਾਤਨ ਗ੍ਰੰਥਾਂ ਵਿੱਚੋਂ ਸੰਗ੍ਰਹਿ ਕੀਤੇ ਦੇਸੀ ਨੁਸਖੇ ਕਮਜੋਰ ਮਰਦਾਂ ਲਈ ਵਰਦਾਨ ਸਾਬਤ ਹੁੰਦੇ ਹਨ|
ਅਸੀਂ ਗ੍ਰਹਿਸਤ ਕਮਜੋਰੀਆਂ ਦੇ ਨਾਲ-ਨਾਲ ਬਾਂਝਪਨ, ਸ਼ੁਕਰਾਣੂ ਘਾਟ, ਧਾਂਤ, ਸਵਪਨ ਰੋਗ, ਨਸਾਂ ਦੀ ਕਮਜੋਰੀ, ਸਮੇਂ ਦਾ ਘੱਟ ਲੱਗਣਾ, ਜੋੜ ਦਰਦਾਂ, ਚਮੜੀ ਰੋਗ, ਵੀ.ਡੀ., ਬਵਾਸੀਰ, ਮੋਟਾਪਾ, ਪੇਟ ਦੀਆਂ ਤਕਲੀਫਾਂ, ਕਮਜੋਰ ਮੇਹਦਾ, ਸਿਹਤ ਕਮਜੋਰੀ ਦਾ ਪੱਕਾ ਇਲਾਜ ਕਰਦੇ ਹਾਂ|
ਸਾਡੇ ਕੋਲ ਇਹੋ ਜਿਹੇ ਮਰੀਜ ਵੀ ਹਨ ਜੋ ਸਾਡੇ ਇਲਾਜ ਨਾਲ ਪਿਛਲੇ 20 ਸਾਲਾਂ ਤੋਂ ਗ੍ਰਹਿਸਤ ਸੁੱਖ ਭੋਗ ਰਹੇ ਹਨ, ਜਿਨਾਂ ਨੂੰ ਦੁਬਾਰਾ ਕਦੇ ਵੀ ਕੋਈ ਵੀ ਦਵਾਈ ਨਹੀਂ ਖਾਣੀ ਪਈ|

ਸਮਾਜ ਸੇਵਾ ਵਿੱਚ ਯੋਗਦਾਨ

ਡਾਕਟਰ ਪ੍ਰਿਤਪਾਲ ਸਿੰਘ ਨੇ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਹੈ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਵਿਰੁੱਧ ਲੜਾਈ ਲੜ ਰਹੇ ਹਨ.