ਵੈਦ ਰਾਜ ਪ੍ਰਿਤਪਾਲ ਸਿੰਘ (ਗੁਪਤ ਰੋਗਾਂ ਦੇ ਪੁਰਾਣੇ ਮਾਹਿਰ)

ਸਿਕੰਦਰ ਦਵਾਖਾਨਾ 124-ਬੀ ਗਰੀਨ ਪਾਰਕ, ਸਾਹਮਣੇ ਬਸ ਸਟੈਂਡ, ਜਲੰਧਰ, ਪੰਜਾਬ

ਸੁਪਨਦੋਸ਼

ਜਦ ਕੋਈ ਆਪਣੀ ਜਵਾਨੀ ਦੀ ਤਰਫ ਵੱਧ ਹੈ ਤਾਂ ਉਸਦੇ ਮਨ ਵਿੱਚ ਸੈਕਸ ਨੂੰ ਲੈ ਕੇ ਵਾਧੂ ਸਵਾਲ ਖੜੇ ਹੋ ਜਾਂਦੇ ਹਨ ਜਿਨਾ ਦਾ ਸਮੇਂ ਤੇ ਜਵਾਬ ਮਿਲਨਾ ਮੁਸ਼ਕਿਲ ਹੋ ਜਾਂਦਾ ਹੈ.

img
ਦੂਜੇ ਪਾਸੇ ਮਰੀਜ ਦੇ ਲਿੰਗ ਦਾ ਜੋਸ਼ ਘੱਟ ਹੋਣਾ, ਸੁਪਨੇ ਚ ਕਿਸੇ ਕੁੜੀ ਜਾਂ ਔਰਤ ਦੇ ਨਾਲ ਸੰਭੋਗ ਕਰਦੇ ਸਮੇ ਵੀਰਜ ਦਾ ਨਿਕਲ ਜਾਨਾ, ਕਈ ਵਾਰ ਬਿਨਾ ਸੰਭੋਗ ਕੀਤੇ ਹੀ ਵੀਰਜ ਦਾ ਨਿਕਲ ਜਾਣਾ, ਸਵੇਰ ਨੂੰ ਮਰੀਜ ਦੇ ਸ਼ਰੀਰ ਚ ਥਕਾਵਟ ਹੋਣਾ, ਸੁਸਤੀ ਬਣੀ ਰਹਿਣੀ, ਖਾਧਾ ਪੀਤਾ ਨਾ ਲਗਣਾ, ਲਿੰਗ ਚ ਉਤੇਜਨਾ ਦਾ ਘੱਟ ਹੋ ਜਾਣਾ, ਸੁਭਾਹ ਚ ਚਿੜਚਿੜਾਪਨ, ਦਿਲ ਚ ਮਾਯੂਸੀ ਰਹਿਣਾ ਇਹ ਸਭ ਲੱਛਣ ਸੁਪਨਦੋਸ਼ ਸ਼ੁਰੂ ਹੋਣ ਦੇ ਹੁੰਦੇ ਹਨ. ਮਰੀਜ ਦਾ ਸ਼ਰਾਬ ਦਾ ਸੇਵਨ ਕਰਨਾ, ਹਰ ਵਕਤ ਸੋਚਦੇ ਰਹਿਣਾ, ਹੱਥ ਰਸੀ , ਗੰਦੀਆਂ ਤਸਵੀਰਾਂ ਜਾਂ ਫਿਲਮਾ ਦੇਖਣਾ, ਸ਼ਰੀਰ ਦਾ ਦਿਨ ਬ ਦਿਨ ਕਮਜੋਰ ਹੋਣਾ, ਦਿਮਾਗ ਚ ਬੁਜਦਿਲੀ ਆਣਾ, ਜਲਦੀ ਥਕਾਵਟ ਹੋ ਜਾਣਾ, ਕਿਸੇ ਔਰਤ ਨੂੰ ਦੇਖ ਕੇ ਭੀ ਲਿੰਗ ਚ ਚੁਸਤੀ ਨਾ ਆਣਾ ਇਸਦੇ ਮੁੱਖ ਕਾਰਨ ਹਨ. ਜੇ ਇਸਦਾ ਸਮੇ ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਵੱਧ ਕੇ ਸੈਕਸ ਰੋਗ ਦਾ ਰੂਪ ਲੈ ਲੈਂਦੀ ਹੈ. ਇਸ ਕਰਕੇ ਇਸਦਾ ਸਮੇ ਤੇ ਇਲਾਜ ਕਰਵਾਣਾ ਬਹੁਤ ਜਰੂਰੀ ਹੈ, ਇਸ ਕਰਕੇ ਇਸ ਦੇ ਇਲਾਜ ਵਾਸਤੇ ਸਾਡੇ ਨਾਲ ਜਲਦੀ ਤੋ ਜਲਦੀ ਸੰਪਰਕ ਕਰੋ ਕਿਤੇ ਜਿੰਦਗੀ ਨਰਕ ਨਾ ਬਣ ਜਾਵੇ.

ਇਸ ਬਿਮਾਰੀ ਵਿੱਚ ਔਰਤ ਦੇ ਸੁਪਨੇ ਵਿੱਚ ਆਓਣ ਕਰਕੇ ਜਾਂ ਬਿਨਾ ਸੁਪਨੇ ਤੋ ਵੀ ਵੀਰਜ ਨਿਕਲ ਜਾਂਦਾ ਹੈ. ਅਗਰ ਇਹ ਬਿਮਾਰੀ ਵੱਧ ਜਾਵੇ ਤਾਂ ਸੈਕਸ ਕਮਜੋਰੀ ਆਓਣੀ ਸ਼ੁਰੂ ਹੋ ਜਾਂਦੀ ਹੈ.

ਦਵਾਈ ਲੈਣ ਤੋਂ 1 ਮਹੀਨੇ ਬਾਦ ਹੀ ਰੋਗੀ ਆਪਣੇ ਆਪ ਨੂੰ 50% ਤੋ 80% ਤੱਕ ਠੀਕ ਮਹਿਸੂਸ ਕਰਨ ਲੱਗ ਜਾਵੇਗਾ ਅਤੇ ਪੂਰਾ ਕੋਰਸ ਕਰਨ ਤੋ ਬਾਦ ਹਮੇਸ਼ਾਂ ਲਈ ਠੀਕ ਹੋ ਜਾਵੇਗਾ.

ਸਮਾਜ ਸੇਵਾ ਵਿੱਚ ਯੋਗਦਾਨ

ਡਾਕਟਰ ਪ੍ਰਿਤਪਾਲ ਸਿੰਘ ਨੇ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਹੈ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਵਿਰੁੱਧ ਲੜਾਈ ਲੜ ਰਹੇ ਹਨ.