ਵੈਦ ਰਾਜ ਪ੍ਰਿਤਪਾਲ ਸਿੰਘ (ਗੁਪਤ ਰੋਗਾਂ ਦੇ ਪੁਰਾਣੇ ਮਾਹਿਰ)

ਸਿਕੰਦਰ ਦਵਾਖਾਨਾ 124-ਬੀ ਗਰੀਨ ਪਾਰਕ, ਸਾਹਮਣੇ ਬਸ ਸਟੈਂਡ, ਜਲੰਧਰ, ਪੰਜਾਬ

ਸਮਾਂ ਘੱਟ ਲਗਣਾ

ਵਧੇਰੇ ਹੱਥ ਰਸੀ ਤੋਂ ਬਾਦ, ਜਿਆਦਾ ਟੈਂਸ਼ਨ ਕਰਕੇ ਜਾਂ ਵੀਰਜ ਦੀ ਵੇਸਟੇਜ, ਧਾਂਤ ਜਾਂ ਸੁਪਨਦੋਸ਼ ਕਰਕੇ ਵੀ ਇਹ ਬਿਮਾਰੀ ਹੋ ਸਕਦੀ ਹੈ. ਜੀਵਨਸਾਥੀ ਦੇ ਨਾਲ ਇੱਛਾ ਹੁੰਦੇ ਹੋਏ ਵੀ ਲਿੰਗ ਚ ਸਖ਼ਤਾਈ ਨਾ ਆਉਣਾ, ਜੇ ਲਿੰਗ ਚ ਸਖ਼ਤਾਈ ਆ ਵੀ ਜਾਵੇ ਤਾਂ ਵੀਰਜ ਦਾ ਜਲਦੀ ਨਿਕਲ ਜਾਣਾ,

img
ਵਧੇਰੇ ਹੱਥ ਰਸੀ ਤੋਂ ਬਾਦ, ਜਿਆਦਾ ਟੈਂਸ਼ਨ ਕਰਕੇ ਜਾਂ ਵੀਰਜ ਦੀ ਵੇਸਟੇਜ, ਧਾਂਤ ਜਾਂ ਸੁਪਨਦੋਸ਼ ਕਰਕੇ ਵੀ ਇਹ ਬਿਮਾਰੀ ਹੋ ਸਕਦੀ ਹੈ. ਜੀਵਨਸਾਥੀ ਦੇ ਨਾਲ ਇੱਛਾ ਹੁੰਦੇ ਹੋਏ ਵੀ ਲਿੰਗ ਚ ਸਖ਼ਤਾਈ ਨਾ ਆਉਣਾ, ਜੇ ਲਿੰਗ ਚ ਸਖ਼ਤਾਈ ਆ ਵੀ ਜਾਵੇ ਤਾਂ ਵੀਰਜ ਦਾ ਜਲਦੀ ਨਿਕਲ ਜਾਣਾ, ਜੇ ਪੂਰੀ ਤਰਾਂ ਨਾਲ ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ ਇਸ ਨਾਲ ਵੀ ਜਿੰਦਗੀ ਨਸ਼ਟ ਹੋਣ ਦੇ ਨੇੜੇ ਪਹੁੰਚ ਜਾਂਦੀ ਹੈ. ਪੂਰੀ ਤਰਾਂ ਨਾਲ ਜਿੰਦਗੀ ਚ ਲਿੰਗ ਚ ਸਖ਼ਤਾਈ ਨਾ ਆਉਣਾ, ਜੇ ਲਿੰਗ ਚ ਸਖ਼ਤਾਈ ਆ ਵੀ ਜਾਵੇ ਤਾਂ ਜਿਆਦਾ ਦੇਰ ਤੱਕ ਲਿੰਗ ਚ ਸਖ਼ਤਾਈ ਦਾ ਨਾ ਰਹਿਣਾ.

ਕਿਸੇ ਲੰਬੀ ਬਿਮਾਰੀ ਤੋਂ ਬਾਦ ਜਾਂ ਕਿਸੇ ਵੇਲੇ ਸੱਟ ਫੇਟ ਲੱਗਣ ਦੇ ਨਾਲ ਵੀ ਨਪੁਂਸਕਤਾ ਹੋ ਸਕਦੀ ਹੈ. ਇਸ ਨੂੰ ਨਾਮਰਦੀ ਵੀ ਕਿਹਾ ਜਾਂਦਾ ਹੈ. ਦੁਨੀਆਂ ਵਿੱਚ ਇਹ ਬੜੀ ਵੱਡੀ ਬਿਮਾਰੀ ਹੈ. ਅਗਰ ਇਸ ਦਾ ਇਲਾਜ ਕੀਤਾ ਜਾਵੇ ਤਾਂ ਜੀਵਨ ਸੁਖੀ ਤੇ ਖੁਸ਼ਹਾਲ ਹੋ ਜਾਂਦਾ ਹੈ.ਜਦੋ ਕੋਈ ਜਵਾਨੀ ਵਲ ਵਧਦਾ ਹੈ ਤਾਂ ਓਸ ਦੇ ਮਨਂ ਵਿਚ ਸੈਕਸ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਜਾਂਦੇ ਨੇ.

ਲਿੰਗ ਚ ਸਖ਼ਤਾਈ ਨਾ ਹੋਣਾ, ਲਿੰਗ ਦਾ ਟੇਢਾ ਜਾਂ ਛੋਟਾ ਹੋਣਾ,ਲਿੰਗ ਦੇ ਤਣਾਉ ਕਰਕੇ ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ, ਧਾਂਤ, ਸੁਪਨਦੋਸ਼ ਦਾ ਸਮੇ ਤੇ ਇਲਾਜ ਨਾ ਹੋਣਾ, ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ ਇਸ ਰੋਗ ਨੂੰ ਵਧਾਉਂਦਾ ਹੈ. ਇਸ ਤੋ ਜਿਆਦਾ ਸ਼ਰਮਿੰਦਗੀ ਕੀ ਹੋਵੇਗੀ ਕਿ ਜੀਵਨਸਾਥੀ ਸੈਕਸ ਕਰਨਾ ਚਾਹੁੰਦਾ ਹੈ ਪਰ ਤੁਹਾਡੇ ਲਿੰਗ ਚ ਤਣਾਉ ਨਹੀ ਆਉਂਦਾ ਜਾਂ ਜਲਦੀ ਖਲਾਸ ਹੋ ਜਾਣਾ. ਇਹ ਇੱਕ ਇਹੋ ਜੇਹਾ ਦਾ ਰੋਗ ਹੈ ਜਿਸ ਬਾਰੇ ਆਦਮੀ ਸੋਚਦਾ ਰਹਿੰਦਾ ਹੈ ਪਰ ਸਭ ਕੁਝ ਧਨ ਦੌਲਤ ਹੁੰਦੇ ਹੋਏ ਵੀ ਸਾਥੀ ਨੂੰ ਸੈਕਸ ਨਾਲ ਸੰਤੁਸ਼ਟ ਨਹੀ ਕਰ ਸਕਦਾ. ਅਜ ਕਲ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਪਰਿਵਾਰਾਂ ਦੇ ਟੁਟੱਣ ਦਾ ਮੁੱਖ ਕਾਰਣ ਵੀ ਸੈਕਸ ਕਮਜ਼ੋਰੀ ਹੀ ਹੈ.ਇਸ ਨਾਲ ਮਰੀਜ ਦੀ ਜਿੰਦਗੀ ਨਰਕ ਬਣਦੀ ਜਾਂਦੀ ਹੈ ਜੇ ਇਸਦਾ ਇਲਾਜ ਸਮੇ ਤੇ ਕਰਵਾ ਲਿਆ ਜਾਵੇ ਤਾਂ ਜਿੰਦਗੀ ਚ ਖੁਸ਼ਹਾਲੀ ਬਣੀ ਰਹਿੰਦੀ ਹੈ ਕਿਉਂਕਿ ਸਿਰਫ ਪੈਸੇ ਨਾਲ ਖੁਸ਼ੀ ਹਾਸਿਲ ਨਹੀ ਕੀਤੀ ਜਾ ਸਕਦੀ ਸਿਰਫ ਸਮੇ ਤੇ ਸਹੀ ਡਾਕਟਰ ਦੇ ਇਲਾਜ ਨਾਲ ਹੀ ਜਿੰਦਗੀ ਨੂੰ ਨਰਕ ਬਨਣ ਤੋ ਰੋਕਿਆ ਜਾ ਸਕਦਾ ਹੈ ਅਤੇ ਇਲਾਜ ਨਾਲ ਜਿੰਦਗੀ ਚ ਖੁਸ਼ੀਆ ਲਿਆਓ ਅਤੇ ਲਿੰਗ ਚ ਤੜ੍ਹ ਤੇ ਸਮਾ ਵਧਣ ਨਾਲ ਖੁਸ਼ੀ ਦਿਨ ਬ ਦਿਨ ਵਧੇਗੀ.

ਸਮਾਜ ਸੇਵਾ ਵਿੱਚ ਯੋਗਦਾਨ

ਡਾਕਟਰ ਪ੍ਰਿਤਪਾਲ ਸਿੰਘ ਨੇ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਹੈ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਵਿਰੁੱਧ ਲੜਾਈ ਲੜ ਰਹੇ ਹਨ.