ਵੈਦ ਰਾਜ ਪ੍ਰਿਤਪਾਲ ਸਿੰਘ (ਗੁਪਤ ਰੋਗਾਂ ਦੇ ਪੁਰਾਣੇ ਮਾਹਿਰ)

ਸਿਕੰਦਰ ਦਵਾਖਾਨਾ 124-ਬੀ ਗਰੀਨ ਪਾਰਕ, ਸਾਹਮਣੇ ਬਸ ਸਟੈਂਡ, ਜਲੰਧਰ, ਪੰਜਾਬ

ਸੰਭੋਗ ਕਰਨ ਦੀ ਇੱਛਾ ਨਾ ਹੋਣਾ (ਨਪੁਂਸਕਤਾ)

ਜੀਵਨਸਾਥੀ ਦੇ ਨਾਲ ਇੱਛਾ ਹੁੰਦੇ ਹੋਏ ਵੀ ਲਿੰਗ ਚ ਸਖ਼ਤਾਈ ਨਾ ਆਉਣਾ, ਜੇ ਲਿੰਗ ਚ ਸਖ਼ਤਾਈ ਆ ਵੀ ਜਾਵੇ ਤਾਂ ਵੀਰਜ ਦਾ ਜਲਦੀ ਨਿਕਲ ਜਾਣਾ,

img
ਜੇ ਪੂਰੀ ਤਰਾਂ ਨਾਲ ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ ਇਸ ਨਾਲ ਵੀ ਜਿੰਦਗੀ ਨਸ਼ਟ ਹੋਣ ਦੇ ਨੇੜੇ ਪਹੁੰਚ ਜਾਂਦੀ ਹੈ. ਪੂਰੀ ਤਰਾਂ ਨਾਲ ਜਿੰਦਗੀ ਚ ਲਿੰਗ ਚ ਸਖ਼ਤਾਈ ਨਾ ਆਉਣਾ, ਜੇ ਲਿੰਗ ਚ ਸਖ਼ਤਾਈ ਆ ਵੀ ਜਾਵੇ ਤਾਂ ਜਿਆਦਾ ਦੇਰ ਤੱਕ ਲਿੰਗ ਚ ਸਖ਼ਤਾਈ ਦਾ ਨਾ ਰਹਿਣਾ.

ਕਿਸੇ ਲੰਬੀ ਬਿਮਾਰੀ ਤੋਂ ਬਾਦ ਜਾਂ ਕਿਸੇ ਸੱਟ ਲੱਗਣ ਦੇ ਕਾਰਨ ਬਚਪਨ ਦੀਆਂ ਗ਼ਲਤੀਆਂ , ਨਸ਼ੇ ਅਤੇ ਸ਼ਰਾਬ ਦੀ ਵਰਤੋਂ ਅਤੇ ਸ਼ੁਗਰ ਰੋਗਾਂ ਕਾਰਨ ਨਪੁਂਸਕਤਾ ਹੋ ਸਕਦੀ ਹੈ. ਇਸ ਨੂੰ ਨਾਮਰਦੀ ਵੀ ਕਿਹਾ ਜਾਂਦਾ ਹੈ. ਦੁਨੀਆਂ ਵਿੱਚ ਇਹ ਬੜੀ ਵੱਡੀ ਬਿਮਾਰੀ ਹੈ. ਅਗਰ ਇਸ ਦਾ ਇਲਾਜ ਕੀਤਾ ਜਾਵੇ ਤਾਂ ਜੀਵਨ ਸੁਖੀ ਤੇ ਖੁਸ਼ਹਾਲ ਹੋ ਜਾਂਦਾ ਹੈ.ਜਦੋ ਕੋਈ ਜਵਾਨੀ ਵਲ ਵਧਦਾ ਹੈ ਤਾ ਓਸ ਦੇ ਮਨਂ ਵਿਚ ਸੈਕਸ ਨੂੰ ਲੈ ਕੇ ਕਈ ਸਵਾਲ ਖੜੈ ਹੋ ਜਾਂਦੇ ਹਨ I

ਕਿਸੇ ਲੰਬੀ ਬਿਮਾਰੀ ਤੋਂ ਬਾਦ ਜਾਂ ਤਨਾਅ ਭਰੀ ਜਿੰਦਗੀ ਕਰਕੇ ਕਦੀ – ਕਦੀ ਸੈਕਸ ਕਰਨ ਦੀ ਇੱਛਾ ਨਹੀ ਹੁੰਦੀ ਲਿੰਗ ਚ ਸਖ਼ਤਾਈ ਨਾ ਹੋਣਾ, ਲਿੰਗ ਦਾ ਟੇਢਾ ਜਾਂ ਛੋਟਾ ਹੋਣਾ,ਲਿੰਗ ਦੇ ਤਣਾਉ ਕਰਕੇ ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ, ਧਾਂਤ, ਸੁਪਨਦੋਸ਼ ਦਾ ਠੀਕ ਸਮੇ ਤੇ ਇਲਾਜ ਨਾ ਹੋਣਾ, ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ ਇਸ ਰੋਗ ਨੂੰ ਵਧਾਉਂਦਾ ਹੈ. ਇਸ ਤੋ ਜਿਆਦਾ ਸ਼ਰਮਿੰਦਗੀ ਕੀ ਹੋਵੇਗੀ ਕਿ ਜੀਵਨਸਾਥੀ ਸੈਕਸ ਕਰਨਾ ਚਾਹੁੰਦਾ ਹੈ ਪਰ ਤੁਹਾਡੇ ਲਿੰਗ ਚ ਤੜ੍ਹ ਨਹੀ ਆਉਂਦਾ ਜਾਂ ਜਲਦੀ ਖਲਾਸ ਹੋ ਜਾਂਦਾ ਹੈ. ਇਹ ਇੱਕ ਇਹੋ ਜੇਹਾ ਦਾ ਰੋਗ ਹੈ ਜਿਸ ਬਾਰੇ ਆਦਮੀ ਸੋਚਦਾ ਰਹਿੰਦਾ ਹੈ ਪਰ ਸਬ ਕੁਝ ਧਨ ਦੌਲਤ ਹੁੰਦੇ ਹੋਏ ਵੀ ਸਾਥੀ ਨੂੰ ਸੈਕਸ ਪ੍ਰਤੀ ਸੰਤੁਸ਼ਟ ਨਹੀ ਕਰ ਸਕਦੇ. ਅਜ ਕਲ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਪਰਿਵਾਰਾਂ ਦੇ ਟੁਟੱਣ ਦਾ ਮੁੱਖ ਕਾਰਨ ਵੀ ਸੈਕਸ ਹੀ ਹੈ.ਇਸ ਨਾਲ ਬੰਦੇ ਦੀ ਜਿੰਦਗੀ ਨਰਕ ਬਣਦੀ ਜਾਂਦੀ ਹੈ ਸਮੇਂ ਇਸਦਾ ਇਲਾਜ ਸਮੇ ਤੇ ਕਰਵਾ ਲਿਆ ਜਾਵੇ ਤਾਂ ਜਿੰਦਗੀ ਚ ਖੁਸ਼ਹਾਲੀ ਬਣੀ ਰਹਿੰਦੀ ਹੈ ਕਿਉਂਕਿ ਸਿਰਫ ਪੈਸੇ ਨਾਲ ਖੁਸ਼ੀ ਹਾਸਿਲ ਨਹੀ ਕੀਤੀ ਜਾ ਸਕਦੀ ਸਿਰਫ ਸਮੇ ਤੇ ਸਹੀ ਡਾਕਟਰ ਦੇ ਇਲਾਜ ਨਾਲ ਹੀ ਜਿੰਦਗੀ ਨੂੰ ਨਰਕ ਬਨਣ ਤੋ ਰੋਕਿਆ ਜਾ ਸਕਦਾ ਹੈ ਅਤੇ ਸਹੀ ਇਲਾਜ ਨਾਲ ਜਿੰਦਗੀ ਚ ਖੁਸ਼ੀਆ ਲਿਆਓ ਅਤੇ ਲਿੰਗ ਚ ਸਖ਼ਤਾਈ ਤੇ ਸਮਾ ਵਧਣ ਨਾਲ ਖੁਸ਼ੀ ਦਿਨ ਬ ਦਿਨ ਵਧੇਗੀ.

ਸਮਾਜ ਸੇਵਾ ਵਿੱਚ ਯੋਗਦਾਨ

ਡਾਕਟਰ ਪ੍ਰਿਤਪਾਲ ਸਿੰਘ ਨੇ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਹੈ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਵਿਰੁੱਧ ਲੜਾਈ ਲੜ ਰਹੇ ਹਨ.