ਵੈਦ ਰਾਜ ਪ੍ਰਿਤਪਾਲ ਸਿੰਘ (ਗੁਪਤ ਰੋਗਾਂ ਦੇ ਪੁਰਾਣੇ ਮਾਹਿਰ)

ਸਿਕੰਦਰ ਦਵਾਖਾਨਾ124-ਬੀ ਗਰੀਨ ਪਾਰਕ, ਸਾਹਮਣੇ ਬਸ ਸਟੈਂਡ, ਜਲੰਧਰ, ਪੰਜਾਬ

ਧਾਂਤ ਦਾ ਪੈਣਾ

ਇਸ ਬਿਮਾਰੀ ਨਾਲ ਰੋਗੀ ਦੇ ਪੇਸ਼ਾਬ ਰਸਤੇ ਤੋ ਸਫੇਦ ਧਾਤੂ ਦਾ ਜਾਣਾ, ਪੇਸ਼ਾਬ ਕਰਨ ਵੇਲੇ ਜਾਂ ਬਾਦ ਵਿੱਚ ਵੀਰਜ ਦੀਆਂ ਬੂੰਦਾ ਦਾ ਡਿਗੱਣਾ. ਇਸ ਰੋਗੀ ਨੂੰ ਅਂਗਰੇਜੀ ਭਾਸ਼ਾ ਚ ਸਪਰਮੇਟੋਰੀਆ ਕਿਹਾ ਜਾਂਦਾ ਹੈ.

img
ਇਹ ਰੋਗ ਜਿਆਦਾ ਨਸ਼ਾ ਕਰਨ ਨਾਲ, ਗੰਦੀਆਂ ਫਿਲਮਾ ਦੇਖਣ ਨਾਲ ਜਾਂ ਹੱਥ ਰਸੀ ਨਾਲ ਹੁੰਦਾ ਹੈ. ਇਸ ਰੋਗ ਦੇ ਵਧਣ ਨਾਲ ਵੀਰਜ ਇਨਾ ਪਤਲਾ ਹੋ ਜਾਂਦਾ ਹੈ ਕਿ ਪੇਸ਼ਾਬ ਦੇ ਰਸਤੇ ਬਾਹਰ ਜਾਣਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਅਸੀ ਅੱਖਾਂ ਨਾਲ ਨਹੀ ਦੇਖ ਸਕਦੇ ਜਿਸ ਨਾਲ ਮਰੀਜ ਨੂੰ ਥਕਾਵਟ, ਆਲਸ, ਕੰਮ ਕਰਨ ਨੂੰ ਦਿਲ ਨਾ ਕਰਨਾ, ਚੇਹਰੇ ਤੇ ਚਮਕ ਨਾ ਰਹਿਣਾ ਜਿਹੇ ਲਛੱਣ ਪੈਦਾ ਹੋ ਜਾਂਦੇ ਹਨ. ਜੇ ਇਹ ਰੋਗ ਹੋਰ ਵੱਧ ਜਾਵੇ ਤਾ ਉਸ ਨਾਲ ਲਿੰਗ ਚ ਜੋਸ਼ ਆਉਣਾ ਘੱਟ ਹੋ ਜਾਂਦਾ ਹੈ ਅਤੇ ਜੇ ਮਰੀਜ ਦਾ ਰੋਗ ਵੱਧ ਜਾਵੇ ਤਾ ਸੈਕਸ ਕਮਜੋਰੀ ਆ ਜਾਂਦੀ ਹੈ. ਮਰੀਜ ਦੇ ਦਿਲ ਵਿੱਚ ਸੈਕਸ ਦੀ ਇੱਛਾ ਹੁੰਦੇ ਹੋਏ ਵੀ ਲਿੰਗ ਚ ਜੋਸ਼ ਪੈਦਾ ਨਹੀ ਹੁੰਦਾ ਅਤੇ ਜੇ ਆ ਵੀ ਜਾਵੇ ਤਾ ਉਹ ਔਰਤ ਨੂੰ ਪੂਰੀ ਤਰਾ ਸੰਤੁਸ਼ਟ ਨਹੀ ਕਰ ਸਕਦਾ ਜਿਸ ਦੇ ਨਾਲ ਉਸ ਦੇ ਦਿਲ ਵਿੱਚ ਔਰਤ ਪ੍ਰਤੀ ਸੰਭੋਗ ਦਾ ਡਰ ਹਰ ਵਕਤ ਸਤਾਂਦਾ ਰਹਿਂਦਾ ਹੈ ਅਤੇ ਦੂਜੇ ਪਾਸੇ ਉਹ ਆਪਨੇ ਜੀਵਨਸਾਥੀ ਨੂੰ ਵੀ ਨਿਰਾਸ਼ ਕਰ ਦਿੰਦਾ ਹੈ. ਜੇ ਇਹ ਰੋਗ ਹੋਰ ਵੱਧ ਜਾਵੇ ਤਾ ਨਾਮਰਦੀ ਦੇ ਲਛੱਣ ਵੀ ਆਣੇ ਸ਼ੁਰੂ ਹੋ ਜਾਂਦੇ ਹਨ ਅਤੇ ਆਪਨੇ ਸਾਥੀ ਨੂੰ ਗਵਾਣ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਹੈ ਜਿਸ ਨਲ ਉਹ ਪਾਗਲ ਦਾ ਸ਼ਿਕਾਰ ਵੀ ਹੋ ਜਾਂਦਾ ਹੈ. ਇਸ ਕਰਕੇ ਮਰੀਜ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋ ਜਲਦੀ ਇਸਦਾ ਇਲਾਜ ਕਰਵਾਏ ਜਾਂ ਸਾਡੇ ਨਾਲ ਸੰਪਰਕ ਕਰੇ.

ਰੋਗੀ ਦੇ ਪੇਸ਼ਾਬ ਦੇ ਨਾਲ ਚਿੱਟੇ ਰੰਗ ਦਾ ਤਰਲ ਪਦਾਰਥ ਦਾ ਨਿਕਲਨਾ. ਇਹ ਬਿਮਾਰੀ ਵਧ ਕੇ ਸੈਕਸ ਰੋਗ ਦਾ ਰੂਪ ਲੈ ਸਕਦੀ ਹੈ|

ਦਵਾਈ ਲੈਣ ਤੋ 1 ਹਫ਼ਤੇ ਬਾਦ ਹੀ ਪੇਸ਼ਾਬ ਵਿੱਚ ਸਫ਼ੇਦ ਪਦਾਰਥ ਆਣਾ ਘਟ ਹੋ ਜਾਵੇਗਾ ਅਤੇ ਪੂਰਾ ਕੋਰਸ ਕਰਨ ਤੋ ਬਾਦ ਹਮੇਸ਼ਾਂ ਵਾਸਤੇ ਠੀਕ ਹੋ ਜਾਵੇਗਾ.

ਸਮਾਜ ਸੇਵਾ ਵਿੱਚ ਯੋਗਦਾਨ

ਡਾਕਟਰ ਪ੍ਰਿਤਪਾਲ ਸਿੰਘ ਨੇ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਹੈ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਵਿਰੁੱਧ ਲੜਾਈ ਲੜ ਰਹੇ ਹਨ.