• ਭਾਰਤ ਦੇ ਉਪ ਰਾਸ਼ਟਰਪਤੀ ਜਨਾਬ ਹਾਮਿਦ ਮੁਹੰਮਦ ਅੰਸਾਰੀ ਡਾਕਟਰ ਪ੍ਰਿਤਪਾਲ ਸਿੰਘ ਨੂੰ ਸਿਹਤ ਸੇਵਾਵਾਂ ਲਈ ਸਨਮਾਨਿਤ ਕਰਦੇ ਹੋਏ |
 • ਕੇਂਦਰੀ ਮੰਤਰੀ ਅਤੇ ਸਰਵ ਭਾਰਤ ਦੇ ਬ.ਜ.ਪ.ਪ੍ਰਧਾਨ ਸ਼੍ਰੀ ਵਿਜੈ ਸਾਂਪਲਾ ਡਾਕਟਰ ਪ੍ਰਿਤਪਾਲ ਸਿੰਘ ਨੂੰ ਸਤਿਕਾਰ ਦਿੰਦੇ ਹੋਏ |
  c
 • ਇਕ ਸਮਾਜਿਕ ਸਮਾਗਮ ਵਿਚ ਪਹੁੰਚਣ ਤੇ ਸਨਮਾਨ ਕਰਦੀ ਹੋਇ ਪ੍ਰਬੰਧਕਾ |
 • ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਂਦੇ ਹੋਏ ਡਾਕਟਰ ਪ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ |
 • ਪੰਜਾਬ ਦੇ ਸੀ.ਪ.ਸ. ਸ਼੍ਰੀ ਅਵਿਨਾਸ਼ ਚੰਦਰ ਡਾਕਟਰ ਪ੍ਰਿਤਪਾਲ ਸਿੰਘ ਨੂੰ ਸਿਹਤ ਸੇਵਾਵਾਂ ਲਈ ਸਨਮਾਨਿਤ ਕਰਦੇ ਹੋਏ |
 • ਡਾਕਟਰ ਪ੍ਰਿਤਪਾਲ ਸਿੰਘ ਨਵਜੰਮਿਆ ਧੀਆਂ ਦੀ ਲੋਹੜੀ ਮਨਾਂਦੇ ਹੋਏ |
 • ਲੋੜਬੰਦ ਗਰੀਬ ਬੱਚਿਆਂ ਨੂੰ ਪੈਰਾਂ ਤੇ ਖੜਾ ਕਰਨ ਲਈ ਸਿਲਾਈ ਮਸ਼ੀਨਾਂ ਭੇਂਟ ਕਰਦੇ ਹੋਏ ਡਾਕਟਰ ਪ੍ਰਿਤਪਾਲ ਸਿੰਘ |
 • ਇਕ ਸਮਾਜਿਕ ਸਮਾਗਮ ਵਿਚ ਪਹੁੰਚਣ ਤੇ ਸਨਮਾਨ ਕਰਦੀ ਹੋਇ ਪ੍ਰਬੰਧਕਾ |
 • ਡਾਕਟਰ ਪ੍ਰਿਤਪਾਲ ਸਿੰਘ ਲੰਗਰ ਵਰਤਾੳਂਦੇ ਹੋਏ
 • ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਣ ਲਈ ਬੋਡੀ ਬਿਲਡਿੰਗ ਮੁਕਾਬਲੇ ਲਈ ਤਿਆਰ ਕਰਦੇ ਹੋਏ ਡਾਕਟਰ ਪ੍ਰਿਤਪਾਲ ਸਿੰਘ ਦਾ ਸਨਮਾਨ ਕਰਦੇ ਹੋਏ |
 • ਨਵਜੰਮਿਆ ਧੀਆਂ ਨੂੰ ਸਤਿਕਾਰ ਦਿੰਦੇ ਹੋਏ ਡਾਕਟਰ ਪ੍ਰਿਤਪਾਲ ਸਿੰਘ |
 • ਕੇਂਦਰੀ ਮੰਤਰੀ ਅਤੇ ਸਰਵ ਭਾਰਤ ਦੇ ਬ.ਜ.ਪ.ਪ੍ਰਧਾਨ ਸ਼੍ਰੀ ਵਿਜੈ ਸਾਂਪਲਾ ਡਾਕਟਰ ਪ੍ਰਿਤਪਾਲ ਸਿੰਘ ਨੂੰ ਸਤਿਕਾਰ ਦਿੰਦੇ ਹੋਏ |
  c
 • ਸੀਨੀਅਰ ਅਕਾਲੀ ਨੇਤਾ ਸ. ਤੇਗਾ ਸਿੰਘ ਬਾਲ ਅਤੇ ਉਹਨਾਂ ਦੇ ਸਾਥੀ ਡਾਕਟਰ ਪ੍ਰਿਤਪਾਲ ਸਿੰਘ ਨੂੰ ਗੁਰੂ ਘਰ ਦੀਆ ਸੇਵਾਵਾਂ ਲਈ ਸਨਮਾਨਿਤ ਕਰਦੇ ਹੋਏ |
 • ਡਾਕਟਰ ਪ੍ਰਿਤਪਾਲ ਸਿੰਘ ਲੰਗਰ ਵਰਤਾੳਂਦੇ ਹੋਏ
 • ਜਲੰਧਰ ਦੇ ਪੁਲਿਸ ਕਮਿਸ਼ਨਰ ਸ਼੍ਰੀ ਅਰਪਿਤ ਸ਼ੁਕਲਾ ਨੂੰ ਜੀ ਆਇਆ ਕਹਿੰਦੇ ਹੋਏ ਡਾਕਟਰ ਪ੍ਰਿਤਪਾਲ ਸਿੰਘ |
 • ਡਾਕਟਰ ਪ੍ਰਿਤਪਾਲ ਸਿੰਘ ਲੰਗਰ ਵਰਤਾੳਂਦੇ ਹੋਏ

Testimonials

ਸਾਡੇ ਕੋਲ ਇਹੋ ਜਿਹੇ ਮਰੀਜ ਵੀ ਹਨ ਜੋ ਸਾਡੇ ਇਲਾਜ ਨਾਲ ਪਿਛਲੇ 20 ਸਾਲਾਂ ਤੋਂ ਗ੍ਰਹਿਸਤ ਸੁੱਖ ਭੋਗ ਰਹੇ ਹਨ, ਜਿਨਾਂ ਨੂੰ ਦੁਬਾਰਾ ਕਦੇ ਵੀ ਕੋਈ ਵੀ ਦਵਾਈ ਨਹੀਂ ਖਾਣੀ ਪਈ|