ਵੈਦ ਰਾਜ ਪ੍ਰਿਤਪਾਲ ਸਿੰਘ (ਗੁਪਤ ਰੋਗਾਂ ਦੇ ਪੁਰਾਣੇ ਮਾਹਿਰ)

ਸਿਕੰਦਰ ਦਵਾਖਾਨਾ 124-ਬੀ ਗਰੀਨ ਪਾਰਕ, ਸਾਹਮਣੇ ਬਸ ਸਟੈਂਡ, ਜਲੰਧਰ, ਪੰਜਾਬ

ਡਾਕਟਰ ਪ੍ਰਿਤਪਾਲ ਸਿੰਘ (ਆਯੁਰਵੈਦਿਕ ਰਤਨ)
ਡਾਕਟਰ ਪ੍ਰਿਤਪਾਲ ਸਿੰਘ

ਡਾਕਟਰ ਪ੍ਰਿਤਪਾਲ ਸਿੰਘ ਇੱਕ ਵੱਡਮੁੱਲੀ ਸਖਸ਼ੀਅਤ ਹਨ ਜਿਨਾਂਹ ਨੇ ਪਿਛਲੇ 28 ਸਾਲ ਤੋਂ ਸਮੇਂ ਸਮੇਂ ਤੇ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਹੈ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਵਿਰੁੱਧ ਲੜਾਈ ਜਾਰੀ ਹੈ | ਭਾਵੇਂ ਕਿ ਉਹ ਨਸ਼ੇ ਤੇ ਦਹੇਜ ਵਿਰੁੱਧ ਜਾਂ ਫਿਰ ਭਰੂਣ ਹੱਤਿਆ ਜਾਂ ਭ੍ਰਿਸ਼ਟਾਚਾਰ ਹੋਵੇ | ਡਾਕਟਰ ਪ੍ਰਿਤਪਾਲ ਸਿੰਘ ਗਰੀਬ ਅਤੇ ਲੋੜਵੰਦ ਲੜਕੀਆਂ ਵਾਸਤੇ ਵੀ ਬਹੁਤ ਹੀ ਨੇਕ ਉਪਰਾਲੇ ਕਰਦੇ ਰਹਿੰਦੇ ਹਨ ਜਿਵੇਂ ਕਿ ਉਹਨਾਂ ਦੀ ਸ਼ਾਦੀ ਤੇ ਮਦਦ ਕਰਨੀ ਜਾਂ ਫਿਰ ਸਿਲਾਈ, ਕਢਾਈ ਮਸ਼ੀਨਾਂ ਲੜਕੀਆਂ ਨੂੰ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਉਪਰ ਖੜੇ ਹੋਣ ਦਾ ਮੌਕਾ ਦੇਣਾ | ਡਾਕਟਰ ਪ੍ਰਿਤਪਾਲ ਸਿੰਘ ਜੀ ਜਿਨਾ ਨੇ ਮਰਦੇ ਦਮ ਤੱਕ ਲੋਕ ਸੇਵਾ ਵਿੱਚ ਹਿੱਸਾ ਪਾਉਣ ਲਈ ਮਰਨ ਉਪਰੰਤ ਆਪਣੀਆ ਅੱਖਾਂ ਕਿਸੇ ਗਰੀਬ ਲੋੜਵੰਦ ਨੂੰ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ। ਇਸ ਦੇ ਨਾਲ ਨਾਲ ਡਾਕਟਰ ਪ੍ਰਿਤਪਾਲ ਸਿੰਘ ਨੇ ਗ੍ਰਹਿਸਤੀ ਜੀਵਨ ਦੇ ਟੁੱਟਦੇ ਰਿਸ਼ਤਿਆਂ ਨੂੰ ਜੋੜਨ ਲਈ ਪੁਰਾਤਨ ਗ੍ਰੰਥਾਂ ਵਿੱਚੋਂ ਸੰਗ੍ਰਹਿ ਕੀਤੇ ਦੇਸੀ ਨੁਖਸੇ ਦੁਨੀਆਂ ਦੇ ਸਾਹਮਣੇ ਲਿਆਂਦੇ ਜੋ ਕਿ ਕਮਜੋਰ ਮਰਦਾਂ ਲਈ ਵਰਦਾਨ ਸਾਬਤ ਹੋਏ ਹਨI

ਜੋ ਲੋਕ ਦਵਾਈਆਂ ਖਾ ਖਾ ਕੇ ਦਵਾਈਆਂ ਦੇ ਹੀ ਆਦੀ ਬਣ ਚੁੱਕੇ ਸਨ, ਉਹਨਾਂ ਨੂੰ ਡਾ: ਪ੍ਰਿਤਪਾਲ ਸਿੰਘ ਨੇ ਇੱਕ ਵਾਰੀ ਹੀ ਦਵਾਈ ਦਾ ਕੋਰਸ ਕਰਵਾ ਕੇ ਉਮਰ ਭਰ ਲਈ ਤੰਦੁਰਸਤ ਕੀਤਾ ਹੈ ਅਤੇ 50-60 ਸਾਲ ਦੇ ਮਰਦ ਜੋ ਕਿ ਆਪਣੇ ਗ੍ਰਹਿਸਤੀ ਜੀਵਨ ਤੋਂ ਨਕਾਰੇ ਹੋ ਚੁੱਕੇ ਸਨ, ਉਹਨਾਂ ਨੂੰ ਨਵੀਂ ਜਿੰਦਗੀ ਦਿੱਤੀ ਹੈ |

ਵੇਖਣ ਵਿੱਚ ਆਇਆ ਹੈ ਕਿ ਸਾਡੇ ਪੰਜਾਬ ਵਿੱਚ ਬਹੁਤ ਸਾਰੇ ਵੈਦ ਜਾਂ ਡਾਕਟਰ ਹਨ ਜੋ ਬਿਨਾਂ ਕਿਸੇ ਤਜਰਬੇ ਤੇ ਪੜ੍ਹਾਈ ਤੋਂ ਦਵਾਈਆਂ ਦੇ ਰਹੇ ਹਨ| ਜਿਨਾਂ ਨੂੰ ਸਾਡੇ ਨੌਜਵਾਨ ਅਤੇ ਬਜੁਰਗ, ਮਰਦ ਅਤੇ ਇਸਤਰੀਆਂ ਖਾ ਕੇ ਆਪਣੀ ਸਿਹਤ ਖਰਾਬ ਕਰ ਰਹੇ ਹਨ| ਡਾ: ਪ੍ਰਿਤਪਾਲ ਸਿੰਘ ਵੱਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਬਿਨਾਂ ਆਪਣੇ ਪਰਿਵਾਰਕ ਡਾਕਟਰ ਦੀ ਸਲਾਹ ਤੋਂ ਕੋਈ ਵੀ ਦਵਾਈ ਨਾ ਖਾਧੀ ਜਾਵੇ ਅਤੇ ਸਿਕੰਦਰ ਦਵਾਖਾਨਾ ਵੱਲੋਂ ਦਿੱਤੀ ਜਾਂਦੀ ਹਰੇਕ ਦਵਾਈ ਦੀ ਜਿੰਮੇਵਾਰੀ ਡਾ: ਪ੍ਰਿਤਪਾਲ ਸਿੰਘ ਦੀ ਹੁੰਦੇ ਹੈ| ਜੀਵਨ ਵਿੱਚ ਕਿਸੇ ਵੀ ਰੋਗ ਤੋਂ ਪ੍ਰੇਸ਼ਾਨ ਹੋ ਤਾਂ ਇੱਕ ਵਾਰ ਜਰੂਰ ਮਿਲੋ| ਹਰ ਇੱਕ ਰੋਗ ਦਾ ਇਲਾਜ ਹਰਬਲ ਜੜ੍ਹੀ ਬੂਟੀਆਂ ਨਾਲ ਤਸੱਲੀਬਖਸ਼ ਕੀਤਾ ਜਾਂਦਾ ਹੈ|

ਸਮਾਜ ਸੇਵਾ ਵਿੱਚ ਯੋਗਦਾਨ

ਡਾਕਟਰ ਪ੍ਰਿਤਪਾਲ ਸਿੰਘ ਨੇ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਹੈ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਵਿਰੁੱਧ ਲੜਾਈ ਲੜ ਰਹੇ ਹਨ.